Agaaz Classes
3-4 ਮਹੀਨੇ
Timming: 4.00 ਸ਼ਾਮ
Online/Offline & Recorded
——–
30 ਦਿਨ
Timming: 5.00 ਸ਼ਾਮ
ਇਸ ਕੋਰਸ ਵਿੱਚ ਅਜਿਹੇ ਵਿਸ਼ੇ ਕਰਵਾਏ ਜਾਣਗੇ ਜੋ ਸਿਲੇਬਸ ਤੋਂ ਬਾਹਰੀ ਹਨ ਅਤੇ ਇਹ ਹਰ ਵਾਰ ਮਾਸਟਰ ਕਾਡਰ ਦੇ ਪੇਪਰ ਵਿੱਚ ਆਉਂਦੇ ਹਨ।
ਇਸ ਵਿੱਚ ਸਾਰੇ ਟੈਸਟ ਸਾਡੇ ਖੁਦ ਦੇ ਬਣਾਏ ਹੋਣਗੇ। ਇਹ ਕਿਸੇ ਵੀ ਪੁਸਤਕ ਵਿੱਚ ਨਹੀਂ ਮਿਲਣਗੇ। ਇਸ ਟੈਸਟ ਵਿੱਚੋਂ ਬਹੁਤ ਸਾਰੇ ਸਵਾਲ ਪੇਪਰ ਵਿੱਚ ਆਉਣ ਦੀ ਗਰੰਟੀ।
ਇਸ ਵਿੱਚ ਬੁਨਿਆਦੀ ਵਿਆਕਰਨ ਤੋਂ ਲੈ ਕੇ ਭਾਸ਼ਾ ਵਿਗਿਆਨ ਤੱਕ ਦੇ ਸਾਰੇ ਵਿਸ਼ੇ ਸਿਧਾਂਤਕ ਅਤੇ ਵਿਹਾਰਕ ਪੱਧਰ ਤੇ ਕਰਵਾਏ ਜਾਣਗੇ। ਇਹ ਕੋਰਸ ਪੰਜਾਬੀ ਦੇ ਸਾਰੇ ਇਮਤਿਹਾਨਾਂ ਲਈ ਲਾਹੇਵੰਦ ਹੋਵੇਗਾ।
ਸਾਰੀਆਂ ਯੂਨੀਵਰਸਿਟੀਆਂ ਦੇ ਬੀ.ਏ. ਦੇ ਪੰਜਾਬੀ ਲਾਜ਼ਮੀ ਅਤੇ ਪੰਜਾਬੀ ਇਲੈਕਟਿਵ ਦੀਆਂ ਸਾਰੀਆਂ ਪਾਠ-ਪੁਸਤਕਾਂ (ਲਗਭਗ 50 ਪੁਸਤਕਾਂ) ਦਾ ਮਾਸਟਰ ਕਾਡਰ ਦੇ ਸਿਲੇਬਸ ਆਦਿ ਦਾ ਅਧਿਐਨ ਕੀਤਾ ਜਾਵੇਗਾ।
Our team will connect you as soon as possible.